Page 22 - Slide 1
P. 22
ਬੱਟਚਆਾਂ ਲਈ ਪੋਸ਼ਣ
• ਬੱਦਚਆਾਂ ਨ ੁੰ ਵਧੀਆ ਸੁੰਤ ਦਲਤ ਭੋਜਨ ਦੇਣਾ ਚਾਹੀਦਾ ਹੈ ਜੋ ਊਰਜਾ ,
ਪਰੋਿੀਨ, ਦਵਿਾਦਮਨਾਾਂ ਅਤੇ ਖਦਣਜਾਾਂ ਨਾਲ ਭਰਪ ਰ ਹੋਵੇ ।
• ਬੱਦਚਆਾਂ ਲਈ ਭੋਜਨ ਬਣਾਉਣ ਸਮੇਂ ਸਾਫ ਸਫਾਈ ਦਾ ਖ਼ਯਾਲ ਰੱਖਣਾ
ਚਾਹੀਦਾ ਹੈ ।
• ਅਲੜ੍ਪਨ ਨਾਲ ਕਈ ਸਾਰੇ ਕਾਰਕ ਜ ੜੇ ਹ ੁੰਦੇ ਹਨ : ਦਜਵੇ ਅਚਾਨਕ
ਸ਼ਰੀਰ ਦੀ ਲੁੰਬਾਈ ਅਤੇ ਭਾਰ ਦਾ ਵਧਣਾ , ਹਾਰਮੋਨ ਬਦਲਣੇ ਯਾ
ਦਚੜਦਚੜਾਪਨ ਆਣਾ
• ਇਸ ਉਮਰ ਦਵਚ ਸ਼ਰੀਰ ਦੇ ਢਾਾਂਚੇ ਦਾ ਦਵਕਾਸ ਹੋ ਦਰਹਾ ਹ ੁੰਦਾ ਹੈ ਇਸ
ਲਈ ਤ ਹਾਨ ੁੰ ਆਪਣੀ ਖ ਰਾਕ ਦਵਚ ਡੇਅਰੀ ਪਰੋਡਕਿਸ ਦਜਵੇ ਦਕ ਦ ੱਧ,
ਦਹੀ ਅਤੇ ਪਨੀਰ ਸ਼ਾਮਲ ਕਰਨਾ ਚਾਹੀਦਾ ਹੈ ।
• ਬੱਦਚਆਾਂ ਨ ੁੰ ਊਰਜਾ ਦੇ ਲਈ ਚੁੰਿੀ ਮਾਤਰਾ ਦਵਚ ਕਾਰਬੋਹਾਈਡਰੇਿ ਅਤੇ
ਚਰਬੀ ਦੀ ਲੋੜ ਹ ੁੰਦੀ ਹੈ। ਇਸ ਲਈ, ਉਨ੍ਾਾਂ ਨ ੁੰ ਊਰਜਾ ਨਾਲ ਭਰਪ ਰ
ਭੋਜਨ ਦਜਵੇਂ ਕਣਕ, ਚਾਵਲ), ਦਿਰੀਦਾਰ, ਹਰੀ ਸਬਜ਼ੀਆਾਂ , ਕੇਲ ੇ
ਵਰਿੇ ਫਲ ਰੋਜ਼ਾਨਾ ਦੇਣੇ ਚਾਹੀਦੇ ਹਨ ।

