Page 24 - Slide 1
P. 24

ਯ ਦ ਰੱਿਣ ਯੋਗ ਗੱਲ ਾਂ












                     • ਬੱਦਚਆਾਂ ਨ ੁੰ ਖ ਆਉਣ ਦਵਚ ਵਧੇਰੇ ਦਧਆਨ ਰੱਖੋ ਅਤੇ ਨਰਮ ਪਕਾਉਣ ਵਾਲੀਆਾਂ ਸਬਜ਼ੀਆਾਂ



                          ਅਤੇ ਮੌਸਮੀ ਫਲ ਸ਼ਾਮਲ ਕਰੋ ।




                     • ਬੱਦਚਆਾਂ ਅਤੇ ਅੱਲੜ੍ਾਾਂ ਨ ੁੰ ਬਹ ਤ ਸਾਰੇ ਦ ੱਧ ਅਤੇ ਦ ੱਧ ਦੇ ਉਤਪਾਦ ਦਦਓ ਦਕਉਾਂਦਕ ਸ਼ਰੀਰ



                          ਅਤੇ ਹੱਡੀਆਾਂ ਦੇ ਦਵਕਾਸ ਲਈ ਕੈਲਸ਼ੀਅਮ ਦੀ ਜਰ ਰਤ ਹੈ ।



                     • ਆਪਣੇ ਬੱਚੇ ਨ ੁੰ ਬਾਹਰ ਖੇਲਣ ਲਈ ਉਤਸ਼ਾਹਤ ਕਰੋ ਅਤੇ ਸਾਫ ਸਫਾਈ ਨਾਲ ਜ ੜੀ ਹੋਈ




                          ਿੱਲਾਾਂ ਦਜਵੇਂ ਖਾਣਾ ਖਾਣ ਤੋਂ ਪਦਹਲਾਾਂ ਆਪਣੇ ਹੱਥ ਧੋਣੇ, ਦਦਨ ਦਵਚ ਦੋ ਵਾਰ ਆਪਣੇ ਦੁੰਦ



                          ਧੋਣੇ, ਰੋਜ਼ਾਨਾ ਇਸ਼ਨਾਨ ਕਰਨਾ ਆਦਦ ਦਸਖਾਓ ।




                     • ਖਾਣੇ ਦੌਰਾਨ ਦਜ਼ਆਦਾ ਖਾਣ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਦਨਯਮਤ ਅੁੰਤਰਾਲ




                          ਤੇ ਖਾਣਾ ਚਾਹੀਦਾ ਹੈ ।.



                     • ਸ ਰਜ ਦੀ ਰੌਸ਼ਨੀ ਦਵਚ ਜਾਨ ਨਾਲ ਸਾਨ  ਦਵਿਾਦਮਨ ਡੀ ਨ ੁੰ ਕਾਇਮ ਰੱਖਣ ਦਵੱਚ ਸਹਾਇਤਾ



                          ਦਮਲਦੀ ਹੈ ਜੋ ਕੈਲਸ਼ੀਅਮ ਜਜ਼ਬ ਕਰਨ ਦਵੱਚ ਸਹਾਇਕ ਹ ੁੰਦੀ ਹੈ ।
   19   20   21   22   23   24   25   26