Page 25 - Slide 1
P. 25
ਯ ਦ ਰੱਿਣ ਯੋਗ ਗੱਲ ਾਂ
• ਬੱਚੇ ਨ ੁੰ ਕਦੇ ਭ ੱਖਾ ਨਾ ਰੱਖੋ । ਦ ੱਧ ਅਤੇ ਹਰੀਆਾਂ ਸਬਜ਼ੀਆਾਂ ਨਾਲ ਊਰਜਾ ਨਾਲ ਭਰਪ ਰ
ਅਨਾਜ-ਦਾਲਾਾਂ ਦਾ ਭੋਜਨ ਦਦਓ।
• ਦਬਮਾਰੀ ਦੇ ਦੌਰਾਨ ਕਾਫ਼ੀ ਤਰਲ ਪਦਾਰਥ ਖਾਓ ।
• ਦਸਤ ਦੇ ਦੌਰਾਨ ਡੀਹਾਈਡਰੇਸ਼ਨ ਨ ੁੰ ਰੋਕਣ ਅਤੇ ਦਨਯੁੰਤਰਣ ਦਵਚ ਰੱਖਣ ਲਈ ਦਜ਼ੁੰਕ ਦੀ
ਿੋਲੀ ਦੇ ਨਾਲ ਓਰਲ ਰੀਹਾਈਡਰੇਸ਼ਨ ਸੋਲ ਸ਼ਨ (ORS ) ਦੀ ਵਰਤੋਂ ਕਰੋ ।
• ਸਰੀਰ ਨ ੁੰ ਹਾਈਡਰੇਿ ਕਰਨ ਲਈ 2-5 ਲੀਿਰ ਪਾਣੀ ਪੀਓ। ਸਾਫਿ ਡਦਰੁੰਕ ਅਤੇ ਹੋਰ ਪੈਕ
ਕੀਤੇ ਿਏ ਪੀਣ ਵਾਲੇ ਪਦਾਰਥਾਾਂ ਨਾਲੋਂ ਪਾਣੀ / ਮੱਖਣ / ਲੱਸੀ / ਫਲਾਾਂ ਦੇ ਰਸ / ਨਾਦਰਅਲ
ਦਾ ਪਾਣੀ ਲੈਣਾ ਚਾਹੀਦਾ ਹੈ ।

